ਤਨਮਨਜੀਤ ਸਿੰਘ ਢੇਸੀ ਮੁੜ ਬਣੇ ਸਲੋਹ ਤੋਂ ਉਮੀਦਵਾਰ
ਇੰਗਲੈਂਡ : ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਇਕ ਵਾਰ ਫਿਰ Slough ਤੋਂ ਉਮੀਦਵਾਰ ਬਣੇ ਹਨ। ਤਨਮਨਜੀਤ ਸਿੰਘ ਢੇਸੀ ਨੇ ਇਕ ਵੀਡੀਓ ਜਾਰੀ ਕਰਦਿਆਂ ਹੋਇਆ ਕਿਹਾ ਕਿ, ਲੱਖਾਂ ਲੋਕਾਂ ਨੂੰ ਬਦਲਾਅ ਅਤੇ ਲੇਬਰ ਸਰਕਾਰ ਦੀ ਸਖ਼ਤ ਲੋੜ ਹੈ, ਕਿਉਂਕਿ ਸਾਡੇ ਕੋਲ ਹਰ ਮਸਲੇ ਨੂੰ ਸੁਲਝਾਉਣ ਦੀ ਯੋਜਨਾ ਹੈ।