ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੇ ਰਾਹੁਲ ਗਾਂਧੀ ਦੇ ਸਿੱਖਾਂ ਬਾਰੇ ਬਿਆਨ ਦਾ ਕੀਤਾ ਸਵਾਗਤ
ਵਾਸ਼ਿੰਗਟਨ : ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਵੱਲੋਂ ਭਾਰਤ ਵਿਚ ਸਿੱਖਾਂ ਦੀ ਹਾਲਾਤ ਬਾਰੇ ਦਿੱਤੇ ਬਿਆਨ ਦਾ ਸਵਾਗਤ ਕੀਤਾ ਹੈ।
ਉਸਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਰਾਹੁਲ ਗਾਂਧੀ ਦੇ ਪ੍ਰੋਗਰਾਮ ਵਿਚ ਅਨੇਕਾਂ ਖਾਲਿਸਤਾਨੀ ਸਿੱਖ ਹਾਜ਼ਰ ਸਨ।
Gurpatwant Singh Pannu welcomes Rahul Gandhi’s statement about Sikhs
Washington: Sikhs for Justice leader Gurpatwant Singh Pannu has welcomed statement of Rahul Gandhi about condition of Sikhs in India.
He has issued below statement:
"While addressing the gathering in Washington DC where many pro Khalistan Sikhs were in attendance, Rahul Gandhi justified SFJ's global Khalistan Referendum campaign when he stated: “Fight in India is whether a Sikh will be allowed to wear turban and kada, go to gurudwara'.
Rahul's statement on “existential threat to Sikhs in India” is not only bold and pioneering but is also firmly grounded in the factual history of what Sikhs have been facing under successive regimes in India since 1947 and also corroborates SFJ's stance on the justification for Punjab Independence Referendum to establish Sikh homeland Khalistan"