ਯੂ.ਕੇ. ਚੋਣਾਂ: ਸਿੱਖ ਭਾਈਚਾਰੇ ਦੇ 12 ਮੈਂਬਰ ਐਮ ਪੀ ਬਣੇ, ਤਨ ਢੇਸੀ ਤੇ ਪ੍ਰੀਤ ਗਿੱਲ ਮੁੜ ਬਣੇ ਐਮ ਪੀ
ਲੰਡਨ : ਯੂ.ਕੇ. ਵਿਚ ਹੋਈਆਂ ਚੋਣਾਂ ਵਿਚ ਇਸ ਵਾਰ ਸਿੱਖ ਭਾਈਚਾਰੇ ਦੇ 12 ਮੈਂਬਰ ਐਮ ਪੀ ਬਣ ਗਏ ਹਨ। ਤਨਮਨਜੀਤ ਢੇਸੀ ਅਤੇ ਪ੍ਰੀਤ ਕੇ ਗਿੱਲ ਮੁੜ ਐਮ ਪੀ ਚੁਣੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੇ ਹੀ ਲੇਬਰ ਪਾਰਟੀ ਤੋਂ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਯੂ.ਕੇ. ਦੀ ਸਰਕਾਰ ਵਿਚ ਹੁਣ ਸਿੱਖ ਭਾਈਚਾਰਾ ਅਹਿਮ ਭੂਮਿਕਾ ਅਦਾ ਕਰੇਗਾ।